Back

ਸੰਪਰਕ ਕਾਰਡ

Phone 07989 216011

01284 762207

ਈ - ਮੇਲ

Get in touch

Please fill out this contact form and I will get back to you as soon as possible.

    Disclaimer: Ellisons is firmly committed to respecting your privacy. Please read our privacy policy.


    Bury St Edmunds


    ਸ਼ਾਮਲ ਕੀਤੀਆਂ ਗਈਆਂ ਸੇਵਾਵਾਂ

    • Immigration

    ਫਰਮ ਸੰਖੇਪ ਜਾਣਕਾਰੀ

    ਐਲੀਸਨਜ਼, ਪੂਰਬੀ ਇੰਗਲੈਂਡ ਦੀ ਤੇਜ਼ੀ ਨਾਲ ਤਰੱਕੀ ਕਰ ਰਹੀਆਂ ਪੂਰਨ ਸੇਵਾ ਵਾਲੀਆਂ ਲਾਅ ਫਰਮਾਂ ਵਿਚੋਂ ਇਕ ਹੈ, ਇਹ ਪਿਛਲੇ ਚਾਰ ਸਾਲਾਂ ਵਿਚ ਤਕਰਬੀਬਨ ਦੁੱਗਣੇ ਆਕਾਰ ਦੀ ਹੋ ਗਈ ਹੈ। ਅਸੀਂ ਕਾਰਪੋਰੇਟ ਅਤੇ ਨਿੱਜੀ ਗਾਹਕਾਂ ਨੂੰ ਹਰ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡੀ ਤਕਰੀਬਨ 250 ਅਮਲੇ ਦੇ ਮੈਂਬਰਾਂ ਦੀ ਟੀਮ, ਜਿਸ ਵਿਚ 25 ਪਾਰਟਨਰ ਵੀ ਸ਼ਾਮਲ ਹਨ, ਐਸੈਕਸ, ਸਫ਼ਕ ਅਤੇ ਲੰਡਨ (ਕੋਲਚੈਸਟਰ, ਚੈਮਸਫੋਰਡ, ਇਪਸਵਿੱਚ, ਬਰੀ ਸੇਂਟ ਐਡਮੰਡਜ਼, ਟੈਂਡਰਿੰਗ ਅਤੇ ਲੰਡਨ) ਵਿਚ ਸਥਿਤ ਹੈ। ਸਾਨੂੰ ਲੀਗਲ 500 (Legal 500) ਦੇ ਯੂ ਕੇ (UK) ਅਡੀਸ਼ਨ ਵਿਚ ਮੋਢੀ ਫਰਮ ਵੱਜੋਂ ਪਛਾਣਿਆ ਗਿਆ ਹੈ।

    ਅਸੀਂ ਇਕ ਕਿਰਿਆਸ਼ੀਲ, ਦੋਸਤਾਨਾ ਅਤੇ ਵਿਅਕਤੀਗਤ ਲੋੜਾਂ ਅਨੁਸਾਰ ਤਿਆਰ ਕੀਤੀ ਗਈ ਸੇਵਾ ਦੀ ਪੇਸ਼ਕਸ਼ ਕਰਦੇ ਹਾਂ। ਅਸੀਂ ਬਦਲਾਵ ਦੀ ਇੱਛਾ ਅਤੇ ਸਾਡੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਸ ਤੋਂ ਵੀ ਅਗਾਂਹ ਜਾਣ ਲਈ ਵਿਕਸਤ ਹੁੰਦਿਆਂ, ਗਾਹਕਾਂ ਦੇ ਨਾਲ ਇਕ ਦੀਰਘਕਾਲੀਨ ਰਿਸ਼ਤਾ ਬਣਾਉਣ ਲਈ ਪ੍ਰਤੀਬੱਧ ਹਾਂ।

    ਸਾਨੂੰ ਫਰਮ ਦੇ ਨਾਲ ਜੀਵਨਭਰ ਲੰਬਾ ਰਿਸ਼ਤਾ ਰੱਖਣ ਵਾਲੇ ਗਾਹਕਾਂ ਦੀ ਪ੍ਰਤੀਸ਼ੱਤਤਾ ਜ਼ਿਆਦਾ ਹੋਣ ਦਾ ਮਾਣ ਹੈ। ਅਸੀਂ ਨਵੇਂ ਗਾਹਕਾਂ ਦੇ ਵਿਭਿੰਨਤਾ ਵਾਲੇ ਮਿਸ਼ਰਣ ਨੂੰ ਪ੍ਰਾਪਤ ਕਰਨਾ ਜਾਰੀ ਰੱਖਿਆ ਹੈ ਅਤੇ ਇਹ ਸਾਡੀਆਂ ਸੇਵਾਵਾਂ ਅਤੇ ਟੀਮਾਂ ਦੀ ਤੇਜ਼ ਤਰੱਕੀ ਲਈ ਈਂਧਣ ਦਾ ਕੰਮ ਕਰਦਾ ਹੈ।

    ਭਾਵੇਂ ਕਿ ਅਸੀਂ ਸਥਾਨਕ ਪੱਧਰ ਤੇ ਅਧਾਰਤ ਹਾਂ, ਫਿਰ ਵੀ ਐਲੀਸਨਜ਼ ਦੀ ਅੰਤਰਰਾਸ਼ਟਰੀ ਪੱਧਰ ਤੇ ਵਿਕਸਤ ਹੁੰਦੀ ਮੌਜੂਦਗੀ ਹੈ, ਜਿਸ ਵਿਚ ਐਲਿਅਟ ਗਰੁੱਪ (ਪੇਸ਼ੇਵਰ ਫਰਮਾਂ ਦਾ ਇਕ ਵਿਸ਼ਵ ਪੱਧਰੀ ਗਠਜੋੜ) ਦੀ ਮੈਂਬਰਸ਼ਿਪ ਸਹਾਇਤਾ ਕਰਦੀ ਹੈ। ਇਸ ਮੈਂਬਰਸ਼ਿਪ ਅਤੇ ਐਲੀਸਨਜ਼ ਫਾਇਨਾਂਨਸ਼ੀਅਲ ਪਲਾਨਿੰਗ ਦੇ ਨਾਲ ਐਲੀਸਨਜ਼ ਦੀ ਗਾਹਕ ਲਈ ਸੇਵਾ ਦੀ ਪੇਸ਼ਕਸ਼ ਵਿਸਤ੍ਰਿਤ ਹੁੰਦੀ ਹੈ ਜੋ ਐਲੀਸਨਜ਼ ਨੂੰ ਪੇਸ਼ੇਵਰਾਂ ਦੇ ਉਸ ਭਰੋਸੇਯੋਗ ਗਠਜੋੜ ਦੇ ਕੋਲ ਹਵਾਲਗੀ ਦੇ ਸਮਰੱਥ ਕਰਦੀ ਹੈ ਜੋ ਏਕੀਕ੍ਰਿਤ ਸੇਵਾ ਪ੍ਰਦਾਨ ਕਰਦਾ ਹੈ।

     

    ਐਲੀਸਨਜ਼ ਵਿਚ ਸ਼ਾਮਲ ਹੋਏ

    ਗ੍ਰੋਸ ਐਂਡ ਕੰ. ਦੇ ਐਲੀਸਨਜ਼ ਨਾਲ ਮਿਲਣ ਤੋਂ ਪਹਿਲਾਂ ਮੀਨਲ  2017 ਵਿਚ ਸ਼ਾਮਲ ਹੋਏ

    ਮਹਾਰਤ ਦੇ ਖੇਤਰ

    • ਟੀਅਰ 1 (ਨਿਵੇਸ਼ਕ) ਸ਼੍ਰੇਣੀ
    • ਟੀਅਰ 1 (ਅਪਵਾਦੀ ਹੁਨਰ)
    • ਟੀਅਰ 1 (ਸਧਾਰਣ) ਵਿਦੇਸ਼ੀ ਕੰਪਨੀ ਦੇ ਪ੍ਰਤੀਨਿਧੀ
    • ਟੀਅਰ 2 ਹੁਨਰਮੰਦ ਕਾਮੇ ਦਾ ਪਰਮਿਟ
    • ਅੰਤਰਰਾਸ਼ਟਰੀ ਪ੍ਰਵਾਸ ਅਤੇ ਵੀਜ਼ਾ ਲਾਅ ਅਲਾਇੰਸ
    • ਯੂ ਐਸ ਏ ਐਫ਼ (USAF) ਅਮਲੇ ਦੇ ਲਈ ਪ੍ਰਵਾਸ ਸਬੰਧੀ ਸਲਾਹ
    • ਬ੍ਰਿਟਿਸ਼ ਨਾਗਰਿਕਤਾ
    • ਸਥਾਈ ਰਿਹਾਇਸ਼
    • ਵਿਅਕਤੀਗਤ ਪ੍ਰਵਾਸ ਸਲਾਹ
    • ਕਾਰੋਬਾਰੀ ਪ੍ਰਵਾਸ ਸਲਾਹ

    ਕਰੀਅਰ ਦਾ ਸਾਰ

    ਮੀਨਲ ਇਮੀਗ੍ਰੇਸ਼ਨ ਟੀਮ ਦੇ ਵਿਚ ਸਾਲਸਿਟਰ ਹੈ ਅਤੇ ਵਿਅਕਤੀਆਂ, ਪਰਿਵਾਰਾਂ ਅਤੇ ਕਾਰੋਬਾਰੀ ਗਾਹਕਾਂ ਨੂੰ ਯੂ ਕੇ (UK) ਵਿਚ ਪ੍ਰਵਾਸ ਨਾਲ ਸਬੰਧਤ ਸਾਰੇ ਪੱਖਾਂ ਬਾਰੇ ਸਲਾਹ ਪ੍ਰਦਾਨ ਕਰਦੀ ਹੈ। ਮੀਨਲ ਉਨ੍ਹਾਂ ਕਾਰੋਬਾਰਾਂ ਨੂੰ ਸਲਾਹ ਦਿੰਦੀ ਹੈ ਜੋ ਮੁੱਖ ਅਮਲੇ ਦੀ ਭਰਤੀ ਕਰਨਾ ਚਾਹੁੰਦੇ ਹਨ ਇਸ ਵਿਚ ਸਪੌਂਸਰ ਲਾਇਸੈਂਸ ਐਪਲੀਕੇਸ਼ਨਜ਼ ਵਿਚ ਸਹਾਇਤਾ ਦੇਣੀ ਅਤੇ ਅਨੁਪਾਲਣ ਨਾਲ ਸਬੰਧਤ ਮਾਮਲਿਆਂ ਤੇ ਰੁਜ਼ਗਾਰਦਾਤਿਆਂ ਨੂੰ ਸਲਾਹ ਦੇਣਾ ਸ਼ਾਮਲ ਹੈ।

    ਉਹ ਯੂਰਪੀਅਨ ਅਰਜ਼ੀਆਂ ਅਤੇ ਟੀਅਰ 1 (ਉੱਦਮੀ) ਅਤੇ ਟੀਅਰ 1 (ਨਿਵੇਸ਼ਕ) ਵੀਜ਼ਾ, ਬ੍ਰਿਟਿਸ਼ ਨਾਗਰਿਕਤਾ ਦੀਆਂ ਅਰਜ਼ੀਆਂ ਅਤੇ ਬ੍ਰਿਟਿਸ਼ ਰਾਸ਼ਟਰੀਅਤਾ ਦੇ ਮੁੱਦਿਆਂ ਤੇ ਵੀ ਸਲਾਹ ਦਿੰਦੀ ਹੈ।

    ਮੀਨਲ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਉਰਦੂ ਚੰਗੀ ਤਰ੍ਹਾਂ ਜਾਣਦੀ ਹੈ।

    VISIT FULL WEBSITE IN ENGLISH

    Pattern

    ਸੰਪਰਕ ਵਿੱਚ ਰਹੇ

    ਮੀਨਲ ਗੋਇਲ

    Meenal Goyal (Punjabi Profile)

    ਐਸੋਸੀਏਟ ਸਾਲਿਸਿਟਰ


      Disclaimer: Ellisons is firmly committed to respecting your privacy. Please read our privacy policy.